GURMAT QUIZ


Notice: Undefined index: sessName in /home/gurmatquiz/public_html/users/chapter.php on line 66

Notice: Undefined index: sessId in /home/gurmatquiz/public_html/users/chapter.php on line 67

Notice: Undefined index: sessName in /home/gurmatquiz/public_html/users/chapter.php on line 68

Notice: Undefined index: sessId in /home/gurmatquiz/public_html/users/chapter.php on line 69

Attempt Exam


Warning: Use of undefined constant php - assumed 'php' (this will throw an Error in a future version of PHP) in /home/gurmatquiz/public_html/users/chapter.php on line 183
1/25

Q1: ਗੁਰਬਾਣੀ ਵਿਚ ਸ਼ਬਦ ਗਾਇਨ ਕਰਨ ਲਈ ਕਿਹੜਾ ਸ਼ਬਦ ਦਿੱਤਾ ਗਿਆ ਹੈ ਜੋੋ ਕਿ ਪਿਚ ਦਾ ਸੰਕੇਤ ਦਿੰਦੇ ਹਨ??

2/25

Q2: ਮੁਗਲਾਂ ਤੇ ਸਿੱਖਾਂ ਵਿਚ ਸਭ ਤੋਂ ਪਹਿਲੀ ਜੰਗ ਕਿੱਥੇ ਲੜੀ ਗਈ??

3/25

Q3: ਹੇਠ ਲਿਖਿਆਂ ਵਿਚੋਂ ਕਿਹੜਾ ਸਿੱਖ ਚੈਨਲ ਲੁਧਿਆਣਾ ਤੋਂ ਹੈ??

4/25

Q4: ਗੁਰੂ ਨਾਨਕ ਸਾਹਿਬ ਜੀ ਦਾ ਸਭ ਤੋਂ ਪਹਿਲਾ ਸਿੱਖ ਕੌਣ ਸੀ??

5/25

Q5: ਗੁਰਦੁਆਰਾ ਪਾਤਾਲ ਪੁਰੀ ਸਾਹਿਬ ਕਿੱਥੇ ਸਥਿਤ ਹੈ??

6/25

Q6: ਹੇਠ ਲਿਖਿਆ ਵਿਚੋਂ ਕਿਹੜਾ ਬਿਆਨ ਠੀਕ ਨਹੀਂ ਹੈ?

7/25

Q7: ਭਾਰਤੀ ਸੈਨਾ ਵਿਚ ਪਹਿਲੇ ਸਿੱਖ ਚੀਫ ਜਨਰਲ ਜੇ.ਜੇ. ਸਿੰਘ ਸਨ, ਦੂਸਰੇ ਸਿੱਖ ਇਸ ਅਹੁਦੇ 'ਤੇ ਰਹਿਣ ਵਾਲੇ ਕੌਣ ਸਨ??

8/25

Q8: ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਬਾ ਸੁੰਦਰ ਜੀ ਦੀ ਕਿਹੜੀ ਬਾਣੀ ਦਰਜ ਹੈ??

9/25

Q9: ਗੁਰੂ ਅੰਗਦ ਦੇਵ ਜੀ ਦਾ ਜਨਮ ਅਸਥਾਨ ਕੀ ਹੈ??

10/25

Q10: ਜਦੋਂ ਆਦਿ ਗ੍ਰੰਥ ਸ੍ਰੀ ਹਰਿਮੰਦਰ ਸਾਹਿਬ ਵਿਚ ਸਥਾਪਿਤ ਕੀਤੇ ਗਏ ਸਨ, ਕਿਸ ਨੇ ਪਹਿਲਾ ਹੁਕਮਨਾਮਾ ਪੜ੍ਹਿਆ ਸੀ??

11/25

Q11: How Many of the ten Gurus were born in places which now fall in Pakistan??

12/25

Q12: ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹੜਾ ਸ਼ਹਿਰ ਵਸਾਇਆ ਸੀ??

13/25

Q13: ਉਸ ਸੂਰਮਾ ਸਿੰਘ ਦਾ ਨਾਮ ਦੱਸੋ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬ੍ਰੇਲ ਵਿਚ ਤਿਆਰ ਕੀਤਾ ਹੈ??

14/25

Q14: ਮੱਖਣ ਸ਼ਾਹ ਲੁਬਾਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿੱਥੇ ਲੱਭਿਆ ਸੀ??

15/25

Q15: ਸੂਫੀ ਗਾਇਕਾ ਵਜੋਂ ਜਾਣੀ ਜਾਂਦੀ ਸਿੱਖ ਬੀਬੀ ਦਾ ਕੀ ਨਾਮ ਹੈ??

16/25

Q16: ਕਿਹੜਾ ਅਖਬਾਰ ਇਕ ਸਿੱਖ ਦੁਆਰਾ ਸ਼ੁਰੂ ਕੀਤਾ ਗਿਆ??

17/25

Q17: ਪਹਿਲਾਂ ਮੁਕਤਸਰ ਸਾਹਿਬ ਕਿਸ ਨਾਮ ਤੋਂ ਜਾਣਿਆ ਜਾਂਦਾ ਸੀ??

18/25

Q18: ਜੱਸਾ ਸਿੰਘ ਆਹਲੂਵਾਲੀਆ ਦੀ ਸਮਾਧ ਕਿੱਥੇ ਹੈ??

19/25

Q19: ਕਿਹੜਾ ਸਿੱਖ 'ਪੀਚ ਕਿੰਗ ਆਫ ਕੈਲੀਫੋਰਨੀਆ' ਦੇ ਨਾਮ ਤੋਂ ਜਾਣਿਆਂ ਜਾਂਦਾ ਹੈ??

20/25

Q20: ਹੇਠ ਲਿਖੇ ਕਥਨਾ ਵਿਚੋਂ ਕਿਹੜਾ ਗਲਤ ਹੈ??

21/25

Q21: ਗੁਰੂ ਤੇਗ ਬਹਾਦਰ ਸਾਹਿਬ ਨਾਲ ਆਏ ਤਿੰਨ ਸਿੱਖਾਂ ਵਿਚੋਂ ਕਿਸ ਨੂੰ ਰੂੰ ਵਿਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ??

22/25

Q22: ਪਾਲ ਸਿੰਘ ਪੁਰੇਵਾਲ ਕਿਸ ਨਾਲ ਸੰਬੰਧ ਰਖਦੇ ਹਨ??

23/25

Q23: ਉਹ ਸਿੱਖ ਕਮਾਂਡਰ ਜਿਨ੍ਹਾਂ ਦੀ ਕਮਾਂਡ ਹੇਠਾਂ 1971 ਦੀ ਇੰਡੋ-ਪਾਕ ਜੰਗ ਵਿਚ ਲੋਂਗੇਵਾਲ ਦੀ ਜੰਗ ਜਿੱਤੀ ਗਈ??

24/25

Q24: ਪਹਿਲੀ ਭਾਰਤੀ ਟੀਮ ਦੇ ਆਗੂ ਦਾ ਨਾਮ ਦੱਸੋ ਜੋੋ ਮਾਉਂਟ ਐਵਰੈਸਟ ਚੜ੍ਹਣ ਵਿਚ ਸਫਲ ਰਹੀ??

25/25

Q25: 40 ਸਿੰਘਾਂ ਦਾ ਆਗੂ ਕੌਣ ਸੀ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖਿਆ ਅਤੇ ਬਾਅਦ ਵਿਚ ਸ਼ਹੀਦ ਹੋਣ ਤੋਂ ਬਾਅਦ ਮੁਕਤਿਆਂ ਦਾ ਖਿਤਾਬ ਮਿਲਿਆ??

26/25

Q26: ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਣੀ 'ਘੋੜੀਆਂ' ਕਿਨ੍ਹਾਂ ਨੇ ਉਚਾਰਨ ਕੀਤੀ??