GURMAT QIZ
Attempt Exam
1/10
Q1: ਉਹ ਸਿੱਖ ਕਮਾਂਡਰ ਜਿਨ੍ਹਾਂ ਦੀ ਕਮਾਂਡ ਹੇਠਾਂ 1971 ਦੀ ਇੰਡੋ-ਪਾਕ ਜੰਗ ਵਿਚ ਲੋਂਗੇਵਾਲ ਦੀ ਜੰਗ ਜਿੱਤੀ ਗਈ??
A. ਏ.ਐਸ. ਪੁਰੀ
B. ਬਿਕ੍ਰਮ ਸਿੰਘ
C. ਕੁਲਦੀਪ ਸਿੰਘ ਚਾਂਦਪੁਰੀ
D. ਸਤਬੀਰ ਸਿੰਘ
2/10
Q2: ਬਾਬਾ ਬੰਦਾ ਸਿੰਘ ਬਹਾਦੁਰ ਨੇ ਚਪੜ ਚਿੜੀ ਦੀ ਲੜਾਈ ਕਿਸ ਸਾਲ ਤੇ ਕਿਸ ਦਿਨ ਜਿੱਤੀ??
A. 12 ਮਈ, 1716
B. 5 ਜੂਨ, 1716
C. 12 ਮਈ, 1710
D. 12 ਜੁਲਾਈ, 1709
3/10
Q3: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਫਰੀਦ ਜੀ ਦੇ ਕਿੰਨੇ ਸਲੋਕ ਦਰਜ਼ ਹਨ??
A. 115
B. 124
C. 112
D. 130
4/10
Q4: ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਣੀ 'ਘੋੜੀਆਂ' ਕਿਨ੍ਹਾਂ ਨੇ ਉਚਾਰਨ ਕੀਤੀ??
A. ਕਬੀਰ ਜੀ
B. ਰਵਿਦਾਸ ਜੀ
C. ਨਾਮਦੇਵ ਜੀ
D. ਗੁਰੂ ਰਾਮ ਦਾਸ ਜੀ
5/10
Q5: ਵਿਰਾਸਤੇ ਖਾਲਸਾ ਕਿਥੇ ਸਥਿਤ ਹੈੈ??
A. ਬਾਲਾਚੋਰ
B. ਕੀਰਤਪੁਰ ਸਾਹਿਬ
C. ਅਨੰਦਪੁਰ ਸਾਹਿਬ
D. ਨੰਗਲ
6/10
Q6: How Many of the ten Gurus were born in places which now fall in Pakistan??
A. 1
B. 2
C. 3
D. 4
7/10
Q7: ਕਿਹੜੇ ਰਾਗੀ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਪਦਮਸ੍ਰੀ ਦਿੱਤਾ ਗਿਆ??
A. ਭਾਈ ਸੁਰਜਨ ਸਿੰਘ
B. ਪ੍ਰੋ. ਦਰਸ਼ਨ ਸਿੰਘ
C. ਭਾਈ ਨਿਰਮਲ ਸਿੰਘ
D. ਭਾਈ ਹਰਜਿੰਦਰ ਸਿੰਘ
8/10
Q8: ਕ੍ਰਾਂਤੀਕਾਰੀ ਸ਼ਬਦ 'ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ।।' ਦਾ ਉਚਾਰਨ ਕਰਨ ਵਾਲੇ ਗੁਰੂ ਸਾਹਿਬ ਕੋਨ ਹਨ??
A. ਗੁਰੂ ਨਾਨਕ ਦੇਵ ਜੀ
B. ਗੁਰੂ ਅਮਰਦਾਸ ਜੀ
C. ਗੁਰੂ ਅਰਜਨ ਦੇਵ ਜੀ
D. ਗੁਰੂ ਤੇਗ ਬਹਾਦਰ ਜੀ
9/10
Q9: ਕਿਸ ਭਗਤ ਜੀ ਨੇ 'ਏਕ ਨੂਰ ਤੇ ਸਭ ਜਗਿ ਉਪਜਿਆ' ਸ਼ਬਦ ਉਚਾਰਣ ਕੀਤਾ??
A. ਭਗਤ ਰਵਿਦਾਸ ਜੀ
B. ਭਗਤ ਕਬੀਰ ਜੀ
C. ਭਗਤ ਪਰਮਾਨੰਦ ਜੀ
D. ਭਗਤ ਸੂਰਦਾਸ ਜੀ
10/10
Q10: ਕਰਮ ਸਿੰਘ ਹਿਸਟੋਰੀਅਨ ਮੁਤਾਬਕ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਿਹੜੇ ਮਹੀਨੇ ਵਿੱਚ ਹੋਇਆ ਸੀ??
A. ਵਿਸਾਖ
B. ਕਤਕ
C. ਮਘਰ
D. ਚੇਤ
11/10
Q11: ਗੁਰੂ ਅੰਗਦ ਦੇਵ ਜੀ ਦਾ ਜਨਮ ਅਸਥਾਨ ਕੀ ਹੈ??
A. ਚੂਨਾ ਮੰਡੀ ਲਾਹੌਰ
B. ਖਡੂਰ ਸਾਹਿਬ
C. ਮੱਤੇ ਦੀ ਸਰਾਂ
D. ਪਿੰਡ ਵਡਾਲੀ
Next