GURMAT QUIZ


Notice: Undefined index: sessName in /home/gurmatquiz/public_html/users/chapter.php on line 66

Notice: Undefined index: sessId in /home/gurmatquiz/public_html/users/chapter.php on line 67

Notice: Undefined index: sessName in /home/gurmatquiz/public_html/users/chapter.php on line 68

Notice: Undefined index: sessId in /home/gurmatquiz/public_html/users/chapter.php on line 69

Attempt Exam


Warning: Use of undefined constant php - assumed 'php' (this will throw an Error in a future version of PHP) in /home/gurmatquiz/public_html/users/chapter.php on line 183
1/25

Q1: ਗੁਰੂ ਤੇਗ ਬਹਾਦਰ ਸਾਹਿਬ ਨਾਲ ਆਏ ਤਿੰਨ ਸਿੱਖਾਂ ਵਿਚੋਂ ਕਿਸ ਨੂੰ ਰੂੰ ਵਿਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ??

2/25

Q2: ਕਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਬਾਰੇ ਲਿਖਿਆ - 'ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।'?

3/25

Q3: ਕਿਹੜੇ ਰਾਗੀ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਪਦਮਸ੍ਰੀ ਦਿੱਤਾ ਗਿਆ??

4/25

Q4: ਉਸ ਖੇਤਰ ਦਾ ਨਾਮ ਜਿਸ ਵਿਚ ਬੜੂ ਸਾਹਿਬ ਦੇ ਬਾਬਾ ਇਕਬਾਲ ਸਿੰਘ ਜੀ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ।?

5/25

Q5: ਕ੍ਰਾਂਤੀਕਾਰੀ ਸ਼ਬਦ 'ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ।।' ਦਾ ਉਚਾਰਨ ਕਰਨ ਵਾਲੇ ਗੁਰੂ ਸਾਹਿਬ ਕੋਨ ਹਨ??

6/25

Q6: ਪੰਜਾਬੀ ਅਖਬਾਰ 'ਅਜੀਤ' ਦੇ ਐਡੀਟਰ-ਇਨ-ਚੀਫ ਦਾ ਨਾਮ ਦੱਸੋ।?

7/25

Q7: ਪਾਲ ਸਿੰਘ ਪੁਰੇਵਾਲ ਕਿਸ ਨਾਲ ਸੰਬੰਧ ਰਖਦੇ ਹਨ??

8/25

Q8: ਜੱਸਾ ਸਿੰਘ ਆਹਲੂਵਾਲੀਆ ਦੀ ਸਮਾਧ ਕਿੱਥੇ ਹੈ??

9/25

Q9: ਉਸ ਕਵੀ ਦਾ ਨਾਮ ਦੱਸੋ ਜਿਸਨੇ ਜੰਗ ਦੇ ਮੈਦਾਨ ਵਿਚ ਵੱਡੇ ਸਾਹਿਬਜ਼ਾਦਿਆਂ ਦੁਆਰਾ ਦਰਸਾਈ ਗਈ ਬਹਾਦਰੀ ਉਤੇ ਕਵਿਤਾ ਲਿਖੀ ਸੀ।?

10/25

Q10: ਕਿੱਸ ਗੁਰੂ ਸਾਹਿਬ ਗੋਇੰਦਵਾਲ ਸਾਹਿਬ ਪ੍ਰਚਾਰ ਦਾ ਮੁੱਖ ਧੁਰਾ ਸੀ??

11/25

Q11: ਆਸਾ ਦੀ ਵਾਰ ਵਿਚ ਕਿੰਨੇ ਸਲੋਕ ਹਨ??

12/25

Q12: ਜਿਨ੍ਹਾਂ ਨੇ 'ਖਾਲਸਾ ਮੇਰੋ ਰੂਪ ਹੈ ਖਾਸ' ਫਿਲਮ ਬਣਾਈ।?

13/25

Q13: ਹੇਠ ਲਿਖੇ ਕਥਨਾ ਵਿਚੋਂ ਕਿਹੜਾ ਗਲਤ ਹੈ??

14/25

Q14: 'ਆਦਿ ਗ੍ਰੰਥ' ਵਿਚ ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਸਲੋਕ ਦਰਜ਼ ਸਨ??

15/25

Q15: ਸਿੱਖਾਂ ਦੁਆਰਾ ਜਮਰੌਦ ਦਾ ਕਿਲ੍ਹਾ ਕਿਨ੍ਹਾਂ ਦੀ ਕਮਾਂਡ ਅੰਦਰ ਜਿੱਤਿਆ ਗਿਆ??

16/25

Q16: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਫਰੀਦ ਜੀ ਦੇ ਕਿੰਨੇ ਸਲੋਕ ਦਰਜ਼ ਹਨ??

17/25

Q17: ਹੇਠ ਲਿਖੀ ਤੁਕ ਕਿਸ ਗੁਰੂ ਸਾਹਿਬ ਦੀ ਲਿਖਤ ਹੈ-
'ਘਾਲਿ ਖਾਇ ਕਿਛੁ ਹਥਹੁ ਦੇਇ।।'?

18/25

Q18: ਕਿਸ ਭਗਤ ਜੀ ਨੇ 'ਏਕ ਨੂਰ ਤੇ ਸਭ ਜਗਿ ਉਪਜਿਆ' ਸ਼ਬਦ ਉਚਾਰਣ ਕੀਤਾ??

19/25

Q19: ਉਸ ਗੁਰੂ ਸਾਹਿਬ ਦਾ ਨਾਮ ਦੱਸੋ ਜੋੋ ਸਤੀ ਪ੍ਰਥਾ ਰੋਕਣ ਅਤੇ ਵਿਧਵਾ ਵਿਆਹ ਲਈ ਪ੍ਰਚਾਰ ਕਰਦੇ ਸਨ??

20/25

Q20: ਗੁਰਦੁਆਰਾ ਪਾਤਾਲ ਪੁਰੀ ਸਾਹਿਬ ਕਿੱਥੇ ਸਥਿਤ ਹੈ??

21/25

Q21: ਕਿਹੜਾ ਅਖਬਾਰ ਇਕ ਸਿੱਖ ਦੁਆਰਾ ਸ਼ੁਰੂ ਕੀਤਾ ਗਿਆ??

22/25

Q22: ਹੇਠ ਲਿਖਿਆ ਵਿਚੋਂ ਕਿਹੜਾ ਬਿਆਨ ਠੀਕ ਨਹੀਂ ਹੈ?

23/25

Q23: 'ਤੇਰਾ ਭਾਣਾ ਮੀਠਾ ਲਾਗੈ' ਦਾ ਸਿੱਧਾਂਤ ਕਿਸ ਗੁਰੂ ਸਾਹਿਬ ਨੇ ਦਿੱਤਾ??

24/25

Q24: ਮੱਖਣ ਸ਼ਾਹ ਲੁਬਾਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿੱਥੇ ਲੱਭਿਆ ਸੀ??

25/25

Q25: ਗੁਰੂ ਗੋਬਿੰਦ ਸਿੰਘ ਜੀ ਨੇ ਕਿਨ੍ਹਾਂ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਉਚਾਰਣ ਕਰਕੇ ਲਿਖਵਾਈ ਸੀ??

26/25

Q26: ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿਸ ਨੇ ਕਿਹਾ ਸੀ - 'ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਬ ਕੀ'?